ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ 2025 ਦੀ ਯਾਤਰਾ ਨੂੰ ਨਮੋ ਐਪ ’ਤੇ ਕੀਤਾ ਸਾਂਝਾ
ਨਵੀਂ ਦਿੱਲੀ, 31 ਦਸੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ 2025 ਦੀ ਯਾਤਰਾ ਨੂੰ ਆਪਣੇ ਨਮੋ ਐਪ 'ਤੇ ਸਾਂਝਾ ਕੀਤਾ ਹੈ, ਜਿਸ ਵਿਚ ਮਹੱਤਵਪੂਰਨ ਕੂਟਨੀਤਕ ਅਤੇ ਸੱਭਿਆਚਾਰਕ ਸਮਾਗਮਾਂ ਵਿਚ ਉਨ੍ਹਾਂ ਦੀ ਭਾਗੀਦਾਰੀ ਅਤੇ ਲੋਕਾਂ ਨਾਲ ਦਿਲ ਨੂੰ ਛੂਹ ਲੈਣ ਵਾਲੀਆਂ ਗੱਲਬਾਤਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ।
ਪ੍ਰਧਾਨ ਮੰਤਰੀ ਮੋਦੀ ਦੀ 2025 ਦੀ ਯਾਤਰਾ ਵਿਚ ਪਵਿੱਤਰ ਮੰਦਰਾਂ, ਸਰਹੱਦੀ ਖੇਤਰਾਂ, ਪ੍ਰਮੁੱਖ ਬੁਨਿਆਦੀ ਢਾਂਚੇ ਦੇ ਮੀਲ ਪੱਥਰ ਅਤੇ ਲੋਕ-ਕੇਂਦ੍ਰਿਤ ਪ੍ਰੋਗਰਾਮ ਸ਼ਾਮਿਲ ਸਨ।
;
;
;
;
;
;
;
;