JALANDHAR WEATHER

ਅਰਾਵਲੀ ਨੂੰ ਲੈ ਕੇ ਹਰ ਸੂਬੇ ਵਿਚ ਉੱਠੀ ਸੀ ਆਵਾਜ਼ , ਸੁਪਰੀਮ ਕੋਰਟ ਦਾ ਧੰਨਵਾਦ - ਭੁਪਿੰਦਰ ਸਿੰਘ ਹੁੱਡਾ

ਰੋਹਤਕ (ਹਰਿਆਣਾ), 29 ਦਸੰਬਰ - ਸੁਪਰੀਮ ਕੋਰਟ ਨੇ ਅਰਾਵਲੀ ਪਹਾੜੀਆਂ ਨੂੰ ਪਰਿਭਾਸ਼ਿਤ ਕਰਨ ਵਾਲੇ ਹੁਕਮ 'ਤੇ ਰੋਕ ਲਗਾ ਦਿੱਤੀ ਅਤੇ ਕੇਂਦਰ ਸਰਕਾਰ ਨੂੰ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ।ਇਸ ਨੂੰ ਲੈ ਕੇ ਕਾਂਗਰਸ ਨੇਤਾ ਅਤੇ ਹਰਿਆਣ ਾਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ, "ਸੁਪਰੀਮ ਕੋਰਟ ਨੇ ਇਸ ਫੈਸਲੇ ਦਾ ਨੋਟਿਸ ਲਿਆ ਹੈ ਕਿਉਂਕਿ ਹਰ ਸੂਬੇ ਵਿਚ ਆਵਾਜ਼ ਉੱਠੀ ਸੀ... ਅਰਾਵਲੀ ਹਰਿਆਣਾ ਦੇ ਫੇਫੜੇ ਹਨ, ਅਤੇ ਅਰਾਵਲੀ ਦੇ ਵਿਗੜਨ ਨਾਲ ਹਰਿਆਣਾ ਨੂੰ ਬਹੁਤ ਨੁਕਸਾਨ ਹੋਵੇਗਾ। ਮੈਂ ਸੁਪਰੀਮ ਕੋਰਟ ਦਾ ਧੰਨਵਾਦੀ ਹਾਂ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ