ਬਲਾਚੌਰ ਸੰਮਤੀ ਜੋਨ ਆਦੋਆਣਾ ਤੋਂ ਆਪ ਉਮੀਦਵਾਰ ਜੇਤੂ
ਬਲਾਚੌਰ (ਨਵਾਂਸਹਿਰ ), 17 ਦਸੰਬਰ (ਦੀਦਾਰ ਸਿੰਘ ਬਲਾਚੌਰੀਆ)-ਪੰਚਾਇਤ ਸੰਮਤੀ ਬਲਾਚੌਰ ਦੇ ਜੋਨ ਆਦੋਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵਿੰਦਰ ਕੁਮਾਰ ਜੇਤੂ ਰਹੇ।