ਸ਼੍ਰੋਮਣੀ ਅਕਾਲੀ ਦਲ ਦੇ ਤਾਜੋਕੇ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਜਸਵੰਤ ਸਿੰਘ ਕਾਲਾ ਜੇਤੂ
ਤਪਾ ਮੰਡੀ (ਬਰਨਾਲਾ) 17 ਦਸੰਬਰ (ਵਿਜੇ ਸ਼ਰਮਾ) ਜ਼ਿਲ੍ਹਾ ਪ੍ਰੀਸ਼ਦ ਜ਼ੋਨ ਤਾਜੋਕੇ ਤੋ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਸਵੰਤ ਸਿੰਘ ਕਾਲਾ ਬਖਸ਼ੀ ਕਾ ਜੇਤੂ ਰਹੇ ਹਨ।