ਫ਼ਾਜ਼ਿਲਕਾ : ਬਲਾਕ ਸੰਮਤੀ ਚੋਣਾਂ ਦੇ ਨਤੀਜਿਆ ਵਿਚ 18 'ਤੇ ਆਪ , 5 'ਤੇ ਭਾਜਪਾ, 4 ਤੇ ਕਾਂਗਰਸ ਅਤੇ 3 'ਤੇ ਅਕਾਲੀ ਉਮੀਦਵਾਰ ਜੇਤੂ
ਫ਼ਾਜ਼ਿਲਕਾ, 17 ਦਸੰਬਰ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹੇ ਦੇ ਬਲਾਕ ਸੰਮਤੀ ਚੋਣਾਂ ਦੇ ਨਤੀਜਿਆ ਵਿਚ 18 'ਤੇ ਆਮ ਆਦਮੀ ਪਾਰਟੀ , 5 'ਤੇ ਭਾਜਪਾ, 4 ਤੇ ਕਾਂਗਰਸ ਅਤੇ 3 'ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੇਤੂ ਰਹੇ ਹਨ। ਜ਼ਿਲ੍ਹੇ ਦੇ ਸਾਰੇ ਬਲਾਕਾਂ ਦੀ ਗਿਣਤੀ ਚੱਲ ਰਹੀ ਹੈਂ । ਫ਼ਾਜ਼ਿਲਕਾ, ਜਲਾਲਾਬਾਦ, ਬੱਲੂਆਣਾ ਏਟ ਅਬੋਹਰ,ਖੁਈਆ ਸਰਵਰ ਏਟ ਅਬੋਹਰ, ਅਰਨੀਵਾਲਾ ਦੇ ਵੱਖ ਵੱਖ ਬਲਾਕ ਦੇ ਨਤੀਜੇ ਆ ਰਹੇ ਹਨ ਤੇ ਗਿਣਤੀ ਜਾਰੀ ਹੈ।
;
;
;
;
;
;
;
;