ਬਲਾਕ ਸੰਮਤੀ ਵੇਰਕਾ ਅਧੀਨ ਜ਼ੋਨ ਫ਼ਤਹਿਗੜ੍ਹ ਸ਼ੁੱਕਰ ਚੱਕ ਤੋਂ ਆਪ ਉਮੀਦਵਾਰ ਜੇਤੂ
ਵਰਕਾ (ਅੰਮ੍ਰਿਤਸਰ), 17 ਦਸੰਬਰ - ਬਲਾਕ ਸੰਮਤੀ ਵੇਰਕਾ ਅਧੀਨ ਜ਼ੋਨ ਫ਼ਤਹਿਗੜ੍ਹ ਸ਼ੁੱਕਰ ਚੱਕ ਤੋਂ ਆਪ ਦੇ ਨਵਨੀਤ ਕੌਰ ਪਤਨੀ ਪ੍ਰਦੀਪ ਸਿੰਘ ਲਾਡਾ 230 ਵੋਟਾਂ ਦੇ ਫ਼ਰਕ ਨਾਲ ਜਿੱਤੇ ਹਨ।