ਲੋਹੀਆਂ ਬਲਾਕ ਸੰਮਤੀ ਦਾ ਪਹਿਲਾ ਨਤੀਜਾ ਕਾਂਗਰਸ ਦੇ ਹੱਕ ਵਿਚ
ਲੋਹੀਆਂ ਖ਼ਾਸ (ਜਲੰਧਰ), 17 ਦਸੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖ਼ਾਲਸਾ) - ਬਲਾਕ ਸੰਮਤੀ ਲੋਹੀਆਂ ਲਈ ਹੋਈ ਗਿਣਤੀ ਤੋਂ ਬਾਅਦ ਪਹਿਲਾਂ ਨਤੀਜਾ ਕਾਂਗਰਸ ਉਮੀਦਵਾਰ ਦੇ ਹੱਕ ਵਿਚ ਗਿਆ ਹੈ। ਜ਼ੋਨ ਨੰਬਰ 4 ਵਾੜਾ ਬੁੱਧ ਸਿੰਘ ਤੋਂ ਕਾਂਗਰਸ ਦੇ ਉਮੀਦਵਾਰ ਬਲਵਿੰਦਰ ਕੌਰ ਕਰ੍ਹਾ ਪਤਨੀ ਜਸਵੰਤ ਸਿੰਘ ਕਰਾ ਜੇਤੂ ਰਹੇ ਹਨ।
;
;
;
;
;
;
;
;