ਕੇਰਲ ਦੀ ਰਾਜਨੀਤੀ ਵਿਚ ਮਹੱਤਵਪੂਰਨ ਪਲ ਹੈ, ਤਿਰੂਵਨੰਤਪੁਰਮ ਕਾਰਪੋਰੇਸ਼ਨ ਵਿਚ ਭਾਜਪਾ-ਐਨਡੀਏ ਨੂੰ ਮਿਲਿਆ ਫਤਵਾ - ਪ੍ਰਧਾਨ ਮੰਤਰੀ ਮੋਦੀ
ਨਵੀਂ ਦਿੱਲੀ, 13 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, "ਧੰਨਵਾਦ, ਤਿਰੂਵਨੰਤਪੁਰਮ! ਤਿਰੂਵਨੰਤਪੁਰਮ ਕਾਰਪੋਰੇਸ਼ਨ ਵਿਚ ਭਾਜਪਾ-ਐਨਡੀਏ ਨੂੰ ਮਿਲਿਆ ਫਤਵਾ ਕੇਰਲ ਦੀ ਰਾਜਨੀਤੀ ਵਿਚ ਇੱਕ ਮਹੱਤਵਪੂਰਨ ਪਲ ਹੈ। ਲੋਕਾਂ ਨੂੰ ਯਕੀਨ ਹੈ ਕਿ ਰਾਜ ਦੀਆਂ ਵਿਕਾਸ ਦੀਆਂ ਇੱਛਾਵਾਂ ਨੂੰ ਸਿਰਫ਼ ਸਾਡੀ ਪਾਰਟੀ ਹੀ ਪੂਰਾ ਕਰ ਸਕਦੀ ਹੈ। ਸਾਡੀ ਪਾਰਟੀ ਇਸ ਜੀਵੰਤ ਸ਼ਹਿਰ ਦੇ ਵਿਕਾਸ ਅਤੇ ਲੋਕਾਂ ਲਈ 'ਜੀਵਨ ਦੀ ਸੌਖ' ਨੂੰ ਵਧਾਉਣ ਲਈ ਕੰਮ ਕਰੇਗੀ..."।
;
;
;
;
;
;
;
;