JALANDHAR WEATHER

ਚੋਣ ਕਮਿਸ਼ਨ ਦੀ ਭਰੋਸੇਯੋਗਤਾ ਖ਼ਤਮ ਹੋ ਗਈ ਹੈ - ਤੇਜਸਵੀ ਯਾਦਵ

ਅਰਰੀਆ (ਬਿਹਾਰ), 24 ਅਗਸਤ -: ਆਰਜੇਡੀ ਨੇਤਾ ਤੇਜਸਵੀ ਯਾਦਵ ਕਹਿੰਦੇ ਹਨ, "ਚੋਣ ਕਮਿਸ਼ਨ ਹੁਣ ਚੋਣ ਕਮਿਸ਼ਨ ਨਹੀਂ ਰਿਹਾ। ਇਹ ਗੋਦੀ ਕਮਿਸ਼ਨ ਬਣ ਗਿਆ ਹੈ। ਹੁਣ ਚੋਣ ਕਮਿਸ਼ਨ, ਭਾਜਪਾ ਦੇ ਇਕ ਸੈੱਲ ਵਾਂਗ, ਭਾਜਪਾ ਦੇ ਇਕ ਵਰਕਰ ਵਾਂਗ ਕੰਮ ਕਰ ਰਿਹਾ ਹੈ, । ਲੋਕਤੰਤਰ ਨੂੰ ਬਚਾਉਣ ਲਈ, ਸੰਵਿਧਾਨ ਨੂੰ ਬਚਾਉਣ ਲਈ, ਵੋਟ ਦੇ ਅਧਿਕਾਰ ਨੂੰ ਬਚਾਉਣ ਲਈ ਅਤੇ ਲੋਕਾਂ ਦੇ ਵਜੂਦ ਨੂੰ ਬਚਾਉਣ ਲਈ, ਰਾਹੁਲ ਗਾਂਧੀ ਜੀ ਅਤੇ ਅਸੀਂ ਸਾਰੇ ਇਸ ਯਾਤਰਾ 'ਤੇ ਨਿਕਲੇ ਹਾਂ। ਅਤੇ ਇਸ ਯਾਤਰਾ 'ਤੇ ਇਕ ਗੱਲ ਸਪੱਸ਼ਟ ਹੈ ਕਿ ਅਸੀਂ ਜ਼ਮੀਨੀ ਪੱਧਰ 'ਤੇ ਪੇਂਡੂ ਖੇਤਰਾਂ ਦਾ ਵੀ ਦੌਰਾ ਕੀਤਾ ਹੈ। ਚੋਣ ਕਮਿਸ਼ਨ ਦੀ ਭਰੋਸੇਯੋਗਤਾ ਖ਼ਤਮ ਹੋ ਗਈ ਹੈ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ