ਈਰਾਨ ਦੀ ਪ੍ਰਮਾਣੂ ਊਰਜਾ ਸੰਸਥਾ ਵਲੋਂ ਪ੍ਰਮਾਣੂ ਥਾਵਾਂ 'ਤੇ ਹਮਲਿਆਂ ਦੀ ਪੁਸ਼ਟੀ

ਤਹਿਰਾਨ, 22 ਜੂਨ - ਈਰਾਨ ਦੀ ਪ੍ਰਮਾਣੂ ਊਰਜਾ ਸੰਸਥਾ ਨੇ ਪ੍ਰਮਾਣੂ ਥਾਵਾਂ 'ਤੇ ਹਮਲਿਆਂ ਦੀ ਪੁਸ਼ਟੀ ਕੀਤੀ, ਕਿਹਾ ਕਿ ਇਹ 'ਰਾਸ਼ਟਰੀ ਉਦਯੋਗ' ਦੇ ਵਿਕਾਸ ਨੂੰ ਨਹੀਂ ਰੋਕੇਗਾ।