ਛੱਤੀਸਗੜ੍ਹ : ਜੂਨ ਦੇ ਪਹਿਲੇ ਪੰਦਰਵਾੜੇ ਦੌਰਾਨ ਦੋ ਚੋਟੀ ਦੇ ਨੇਤਾਵਾਂ ਸਮੇਤ ਮਾਰੇ ਗਏ ਸੱਤ ਮਾਓਵਾਦੀ

ਰਾਏਪੁਰ, 22 ਜੂਨ : ਛੱਤੀਸਗੜ੍ਹ ਪੁਲਿਸ ਦਾ ਕਹਿਣਾ ਹੈ ਕਿ ਜੂਨ ਦੇ ਪਹਿਲੇ ਪੰਦਰਵਾੜੇ ਦੌਰਾਨ ਬੀਜਾਪੁਰ ਵਿਚ ਦੋ ਚੋਟੀ ਦੇ ਨੇਤਾਵਾਂ ਸਮੇਤ ਸੱਤ ਮਾਓਵਾਦੀ ਮਾਰੇ ਗਏ ਹਨ।