ਕੇਦਾਰਨਾਥ ਹੈਲੀਕਾਪਟਰ ਹਾਦਸਾ : ਆਰੀਅਨ ਐਵੀਏਸ਼ਨ ਕੰਪਨੀ ਵਿਰੁੱਧ ਗੈਰ-ਇਰਾਦਤਨ ਕਤਲ ਦਾ ਮਾਮਲਾ ਦਰਜ

ਨਵੀਂ ਦਿੱਲੀ, 15 ਜੂਨ - ਕੇਦਾਰਨਾਥ ਹੈਲੀਕਾਪਟਰ ਹਾਦਸਾ ਮਾਮਲੇ 'ਤੇ ਆਰੀਅਨ ਐਵੀਏਸ਼ਨ ਕੰਪਨੀ ਵਿਰੁੱਧ ਗੈਰ-ਇਰਾਦਤਨ ਕਤਲ ਦਾ ਮਾਮਲਾ ਦਰਜ ਕੀਤਾ ਗਈ ਹੈ। ਐਸ.ਡੀ.ਆਰ.ਐਫ. ਨੇ ਉਤਰਾਖੰਡ ਹੈਲੀਕਾਪਟਰ ਹਾਦਸੇ ਵਿਚ 7 ਮੌਤਾਂ ਦੀ ਪੁਸ਼ਟੀ ਕੀਤੀ ਹੈ। ਮ੍ਰਿਤਕਾਂ 'ਚ ਹੈਲੀਕਾਪਟਰ ਦਾ ਪਾਇਲਟ ਸ਼ਾਮਿਲ ਹੈ।