JALANDHAR WEATHER

ਆਈ.ਪੀ.ਐੱਲ. 2025 : ਗੁਜਰਾਤ ਪਲੇਆਫ ਵਿਚ ਪਹੁੰਚਿਆ, ਦਿੱਲੀ ਨੂੰ 10 ਵਿਕਟਾਂ ਨਾਲ ਹਰਾਇਆ

 ਨਵੀਂ ਦਿੱਲੀ, 18 ਮਈ - ਗੁਜਰਾਤ ਟਾਈਟਨਸ (ਜੀ.ਟੀ.) ਨੇ ਆਈ.ਪੀ.ਐਲ.2025 ਵਿਚ ਦਿੱਲੀ ਕੈਪੀਟਲਜ਼ (ਡੀ.ਸੀ). ਵਿਰੁੱਧ 10 ਵਿਕਟਾਂ ਦੀ ਸ਼ਾਨਦਾਰ ਜਿੱਤ ਦਰਜ ਕੀਤੀ। ਜੀ.ਟੀ. ਨੇ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿਚ ਬਿਨਾਂ ਕਿਸੇ ਨੁਕਸਾਨ ਦੇ 200 ਦੌੜਾਂ ਦਾ ਟੀਚਾ ਪ੍ਰਾਪਤ ਕੀਤਾ ਅਤੇ ਇਤਿਹਾਸ ਰਚ ਦਿੱਤਾ। ਜੀ.ਟੀ. ਆਈ.ਪੀ.ਐਲ. ਵਿਚ 200 ਤੋਂ ਵੱਧ ਦੇ ਟੀਚੇ ਦਾ ਪਿੱਛਾ ਕਰਨ ਵਾਲੀ ਪਹਿਲੀ ਟੀਮ ਬਣ ਗਈ ਹੈ, ਬਿਨਾਂ ਕੋਈ ਵਿਕਟ ਗੁਆਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ