ਸਾਬਕਾ ਕੇਂਦਰੀ ਮੰਤਰੀ ਆਰਸੀਪੀ ਸਿੰਘ ਦੀ 'ਆਪ ਸਬਕੀ ਆਵਾਜ਼' ਪਾਰਟੀ ਦਾ ਜਨ ਸੁਰਾਜ ਪਾਰਟੀ ਨਾਲ ਰਲੇਵਾਂ

ਪਟਨਾ, 18 ਮਈ - ਸਾਬਕਾ ਕੇਂਦਰੀ ਮੰਤਰੀ ਆਰਸੀਪੀ ਸਿੰਘ ਨੇ 'ਆਪ ਸਬਕੀ ਆਵਾਜ਼' ਦਾ ਜਨ ਸੂਰਜ ਨਾਲ ਰਲੇਵਾਂ ਕਰਦੇ ਹੋਏ ਬਿਹਾਰ ਦੀ ਤਰੱਕੀ ਲਈ ਕੰਮ ਕਰਨ ਦਾ ਪ੍ਰਣ ਲਿਆ।