ਮੀਂਹ ਕਾਰਨ ਕੋਲਕਾਤਾ ਤੇ ਬੈਂਗਲੁਰੂ ਵਿਚਾਲੇ ਹੋਣ ਵਾਲੇ ਮੈਚ ਦੀ ਟਾਸ 'ਚ ਦੇਰੀ

ਬੈਂਗਲੁਰੂ, 17 ਮਈ-ਆਈ.ਪੀ.ਐਲ. ਮੈਚ ਅੱਜ ਕੋਲਕਾਤਾ ਨਾਈਟ ਰਾਈਡਰਜ਼ ਤੇ ਰਾਇਲ ਚੈਲੰਜਰਸ ਬੈਂਗਲੁਰੂ ਵਿਚਾਲੇ ਹੋਣਾ ਹੈ ਪਰ ਮੈਚ ਮੀਂਹ ਕਾਰਨ ਰੁਕਿਆ ਹੋਇਆ ਹੈ ਤੇ ਟਾਸ ਵਿਚ ਵੀ ਦੇਰੀ ਹੋ ਰਹੀ ਹੈ।