ਬਠਿੰਡਾ : ਸੈਨਿਕ ਛਾਉਣੀ 'ਚ ਜਾਸੂਸੀ ਦੇ ਸ਼ੱਕ 'ਚ ਵਿਅਕਤੀ ਗ੍ਰਿਫਤਾਰ

ਬਠਿੰਡਾ, 13 ਮਈ (ਨਾਇਬ ਸਿੱਧੂ)-ਸੈਨਿਕ ਛਾਉਣੀ ਵਿਚ ਦਰਜੀ ਦਾ ਕੰਮ ਕਰਦੇ ਵਿਅਕਤੀ ਨੂੰ ਜਾਸੂਸੀ ਦੇ ਸ਼ੱਕ ਵਿਚ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਤੇ ਮੋਬਾਇਲ ਵੀ ਕਬਜ਼ੇ ਵਿਚ ਲੈ ਲਿਆ ਹੈ।