ਪੁਲਿਸ ਤੇ ਗੈਂਗਸਟਰ ਵਿਚਕਾਰ ਫ਼ਾਇਰਿੰਗ
ਟੱਲੇਵਾਲ, (ਬਰਨਾਲਾ), 13 ਮਈ (ਸੋਨੀ ਚੀਮਾ) - ਅੱਜ ਤੜਕਸਾਰ ਜ਼ਿਲ੍ਹਾ ਬਰਨਾਲਾ ਦੇ ਥਾਣਾ ਟੱਲੇਵਾਲ ਦੀ ਪੁਲਿਸ ਅਤੇ ਨਾਮੀ ਗੈਂਗਸਟਰ ਵਿਚਕਾਰ ਫ਼ਾਇਰਿੰਗ ਹੋਈ, ਇਸ ਉਪਰੰਤ ਗੈਂਗਸਟਰ ਨੂੰ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਗੈਂਗਸਟਰ ਦੀ ਪਛਾਣ ਲਵਪ੍ਰੀਤ ਸਿੰਘ ਵਜੋਂ ਹੋਈ ਹੈ, ਜਿਸ ਖਿਲਾਫ਼ ਲੁਧਿਆਣਾ, ਬਰਨਾਲਾ ਤੇ ਮੋਗਾ ਵਿਚ ਫਿਰੌਤੀ , ਇਰਾਦ-ਏ-ਕਤਲ ਤੇ ਆਰਮਜ਼ ਐਕਟ ਦੇ ਮਾਮਲੇ ਦਰਜ ਹਨ। ਲਵਪ੍ਰੀਤ ਸੁੱਖਾ ਦੁਨੱਕੇ ਗੈਂਗ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ।
;
;
;
;
;
;
;
;
;