JALANDHAR WEATHER

ਤੇਜ਼ ਝੱਖੜ ਨਾਲ ਫਿਲਿੰਗ ਸਟੇਸ਼ਨ ਦਾ ਸ਼ੈੱਡ ਉੱਡਿਆ

ਦਿੜ੍ਹਬਾ ਮੰਡੀ (ਸੰਗਰੂਰ), 11 ਮਈ (ਹਰਬੰਸ ਸਿੰਘ ਛਾਜਲੀ)- ਇਲਾਕੇ 'ਚ ਸ਼ਾਮ ਸਮੇਂ ਆਏ ਤੇਜ਼ਝੱਖੜ ਅਤੇ ਮੀਂਹ ਨੇ ਭਾਰੀ ਨੁਕਸਾਨ ਕਰ ਦਿੱਤਾ। ਇਲਾਕੇ ਵਿਚ ਝੱਖੜ ਨਾਲ ਰੁੱਖ ਡਿੱਗ ਪਏ। ਦਿੜ੍ਹਬਾ ਵਿਖੇ ਪਾਤੜਾਂ ਰੋਡ 'ਤੇ ਦਿੜ੍ਹਬਾ ਫਿਲਿੰਗ ਸਟੇਸ਼ਨ ਦਾ ਸ਼ੈੱਡ ਤੇ ਹੋਰ ਸਾਮਾਨ ਉੱਡ ਗਿਆ। ਕਈ ਸੜਕਾਂ 'ਤੇ ਵੀ ਰੁੱਖ ਡਿੱਗਣ ਕਰਕੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਹੋਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ