ਮਮਦੋਟ ਖੇਤਰ ਵਿਚ ਫਿਰ ਬਿਜਲੀ ਸਪਲਾਈ ਬੰਦ ਕੀਤੀ ਗਈ
ਮਮਦੋਟ/ਫਿਰੋਜ਼ਪੁਰ 20 ਮਈ (ਸੁਖਦੇਵ ਸਿੰਘ ਸੰਗਮ)-ਅੱਜ ਸ਼ਾਮ ਨੂੰ ਭਾਰਤ ਪਾਕਿਸਤਾਨ ਦਰਮਿਆਨ ਜੰਗਬੰਦੀ ਦੇ ਐਲਾਨ ਤੋਂ ਬਾਅਦ ਇਲਾਕੇ ਦੇ ਲੋਕ ਕਾਫੀ ਖੁਸ਼ ਨਜਰ ਆਏ ਸਨ ਪਰ ਇਕਦਮ ਕਰੀਬ 9.00 ਵਜੇ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਬਲੈਕ ਆਊਟ ਦੇ ਜਾਰੀ ਕੀਤੇ ਗਏ ਹੁਕਮਾਂ ਕਾਰਨ ਮਮਦੋਟ ਖੇਤਰ ਦੀ ਬਿਜਲੀ ਸਪਲਾਈ ਵੀ ਬੰਦ ਕਰ ਦਿੱਤੀ ਗਈ ਹੈ ਇਲਾਕੇ ਵਿਚ ਬਲੈਕ ਆਊਟ ਹੋਣ ਨਾਲ ਲੋਕਾਂ ਵਿਚ ਇਕ ਵਾਰ ਫਿਰ ਤੋਂ ਸਹਿਮ ਦਾ ਮਾਹੌਲ ਪੈਦਾ ਹੋ ਉਠਿਆ ਹੈ।
;
;
;
;
;
;
;
;
;