ਕਿਸ਼ਨਗੜ੍ਹ ਦੇ ਨੇੜਲੇ ਪਿੰਡ ਮੰਡ ਮੌੜ ਵਿਖੇ ਡਿੱਗਿਆ ਮਿਜ਼ਾਇਲ ਦਾ ਵੱਡਾ ਟੁਕੜਾ

ਕਿਸ਼ਨਗੜ੍ਹ, (ਜਲੰਧਰ), 10 ਮਈ (ਹੁਸਨ ਲਾਲ)- ਕਿਸ਼ਨਗੜ੍ਹ ਦੇ ਨਜ਼ਦੀਕੀ ਪਿੰਡ ਮੰਡ ਮੌੜ ਵਿਖੇ ਖੇਤਾਂ ’ਚ ਪਾਕਿਸਤਾਨੀ ਮਿਜ਼ਾਇਲ ਦਾ ਵੱਡਾ ਟੁਕੜਾ ਡਿੱਗਣ ਕਰਨ ਲੋਕਾਂ ਵਿਚ ਵੱਡੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।