JALANDHAR WEATHER

ਉੱਤਰ ਵਿਚ ਬਾਰਾਮੂਲਾ ਤੋਂ ਦੱਖਣ ਵਿਚ ਭੁਜ ਤੱਕ 26 ਥਾਵਾਂ 'ਤੇ ਡਰੋਨ ਦੇਖੇ ਗਏ - ਰੱਖਿਆ ਸਰੋਤ

ਨਵੀਂ ਦਿੱਲੀ ,9 ਮਈ - ਉੱਤਰ ਵਿਚ ਬਾਰਾਮੂਲਾ ਤੋਂ ਦੱਖਣ ਵਿਚ ਭੁਜ ਤੱਕ, ਅੰਤਰਰਾਸ਼ਟਰੀ ਸਰਹੱਦ ਅਤੇ ਪਾਕਿਸਤਾਨ ਨਾਲ ਲੱਗਦੀ ਕੰਟਰੋਲ ਰੇਖਾ ਦੇ ਨਾਲ-ਨਾਲ 26 ਥਾਵਾਂ 'ਤੇ ਡਰੋਨ ਦੇਖੇ ਗਏ ਹਨ। ਇਨ੍ਹਾਂ ਵਿਚ ਸ਼ੱਕੀ ਹਥਿਆਰਬੰਦ ਡਰੋਨ ਸ਼ਾਮਿਲ ਹਨ ਜੋ ਨਾਗਰਿਕ ਅਤੇ ਫ਼ੌਜੀ ਟੀਚਿਆਂ ਲਈ ਸੰਭਾਵੀ ਖ਼ਤਰਾ ਪੈਦਾ ਕਰਦੇ ਹਨ।  ਇਨ੍ਹਾਂ ਥਾਵਾਂ ਵਿਚ ਬਾਰਾਮੂਲਾ, ਸ੍ਰੀਨਗਰ, ਅਵੰਤੀਪੋਰਾ, ਨਗਰੋਟਾ, ਜੰਮੂ, ਫ਼ਿਰੋਜ਼ਪੁਰ, ਪਠਾਨਕੋਟ, ਫਾਜ਼ਿਲਕਾ, ਲਾਲਗੜ੍ਹ ਜੱਟਾ, ਜੈਸਲਮੇਰ, ਬਾੜਮੇਰ, ਭੁਜ, ਕੁਆਰਬੇਟ ਅਤੇ ਲੱਖੀ ਨਾਲਾ ਸ਼ਾਮਿਲ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ