ਭੁਲੱਥ ਵਿਚ ਅੱਧੀ ਰਾਤ ਸੁਣਾਈ ਦਿਤੀਆਂ ਧਮਾਕੇ ਦੀਆਂ ਆਵਾਜ਼ਾਂ

ਭੁਲੱਥ (ਕਪੂਰਥਲਾ) 10 ਮਈ (ਮਨਜੀਤ ਸਿੰਘ ਰਤਨ , ਮੇਹਰ ਚੰਦ ਸਿੱਧੂ) - ਭਾਰਤ-ਪਾਕਿਸਤਾਨ ਵਿਚ ਚੱਲ ਰਹੇ ਤਣਾਅ ਦੇ ਮਦੇਨਜ਼ਰ 9-10 ਦੀ ਦਰਮਿਆਨੀ ਅੱਧੀ ਰਾਤ ਨੂੰ ਭੁਲੱਥ ਵਿਚ ਕਈ ਵਾਰ ਧਮਾਕੇ ਦੀਆਂ ਆਵਾਜ਼ਾਂ ਸੁਣਾਈ ਦਿਤੀਆਂ। ਧਮਾਕਿਆਂ ਦੀ ਆਵਾਜ਼ਾਂ ਤੋਂ ਬਾਅਦ ਬਿਜਲੀ ਵੀ ਬੰਦ ਹੋ ਗਈ।