ਜੰਮੂ-ਕਸ਼ਮੀਰ 'ਚ ਹਮਲੇ ਤੋਂ ਬਾਅਦ ਕੁਝ ਇਲਾਕਿਆਂ 'ਚ ਨੈੱਟ ਕੀਤਾ ਬੰਦ
ਨਵੀਂ ਦਿੱਲੀ, 8 ਮਈ-ਇੰਟਰਨੈੱਟ ਵੀ ਕੁਝ ਏਰੀਏ 'ਚ ਬੈਨ ਕੀਤਾ ਗਿਆ ਹੈ ਤੇ ਡਰੋਨ ਹਮਲਾ ਪਠਾਨਕੋਟ ਵਿਚ ਹੋਇਆ ਹੈ। ਸਾਇਰਨ ਦੀ ਆਵਾਜ਼ ਵਾਰ-ਵਾਰ ਐਲਰਟ ਕਰ ਰਹੀ ਹੈ।