ਰਾਜਸਥਾਨ 'ਚ ਹੋਇਆ ਫੁੱਲ ਬਲੈਕ ਆਊਟ, ਏਅਰ ਡਿਫੈਂਸ ਸਿਸਟਮ ਐਕਟਿਵ
ਜੰਮੂ-ਕਸ਼ਮੀਰ, 8 ਮਈ-ਰਾਜਸਥਾਨ 'ਚ ਫੁੱਲ ਬਲੈਕ ਆਊਟ ਹੋ ਗਿਆ ਹੈ। ਏਅਰ ਡਿਫੈਂਸ ਸਿਸਟਮ ਐਕਟਿਵ ਕਰ ਦਿੱਤਾ ਹੈ। ਬਾਰਡਰ ਏਰੀਏ ਵਿਚ ਜੰਮੂ-ਕਸ਼ਮੀਰ ਰੇਲਵੇ ਸਟੇਸ਼ਨ ਉਤੇ ਵੀ ਹਮਲਾ ਹੋਇਆ ਹੈ।