ਆਈ.ਪੀ.ਐਲ. 2025 : ਪੰਜਾਬ ਵਲੋਂ ਯੁਜਵੇਂਦਰ ਚਾਹਲ ਨੇ ਲਈ ਹੈਟ੍ਰਿਕ

ਤਾਮਿਲਨਾਡੂ, 30 ਅਪ੍ਰੈਲ-ਆਈ.ਪੀ.ਐਲ. ਵਿਚ ਅੱਜ ਪੰਜਾਬ ਕਿੰਗਜ਼ ਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਮੈਚ ਹੈ। ਚੇਨਈ ਨੇ ਪੰਜਾਬ ਨੂੰ 191 ਦੌੜਾਂ ਦਾ ਟੀਚਾ ਦਿੱਤਾ ਹੈ ਤੇ ਪੂਰੀ ਪਾਰੀ 190 ਦੌੜਾਂ ਉਤੇ ਸਿਮਟ ਗਈ। ਯੁਜਵੇਂਦਰ ਚਾਹਲ ਨੇ ਹੈਟ੍ਰਿਕ ਲੈ ਕੇ ਮੈਚ ਦੀ ਤਸਵੀਰ ਹੀ ਬਦਲ ਦਿੱਤੀ।