ਦਿੱਲੀ : ਰੋਹਿਣੀ ਖੇਤਰ ਦੇ ਸੈਕਟਰ 17 'ਚ ਲੱਗੀ ਅੱਗ, 20 ਫਾਇਰ ਟੈਂਡਰ ਮੌਕੇ 'ਤੇ
ਨਵੀਂ ਦਿੱਲੀ, 27 ਅਪ੍ਰੈਲ - ਦਿੱਲੀਦੇ ਰੋਹਿਣੀ ਖੇਤਰ ਦੇ ਸੈਕਟਰ 17 ਵਿਚ ਸ੍ਰੀ ਨਿਕੇਤਨ ਅਪਾਰਟਮੈਂਟ ਨੇੜੇ ਝੁੱਗੀ ਤੋਂ ਅੱਗ ਲੱਗਣ ਦੀ ਸੂਚਨਾ ਮਿਲੀ। ਕੁੱਲ 20 ਫਾਇਰ ਟੈਂਡਰ ਮੌਕੇ 'ਤੇ ਪਹੁੰਚੇ ਹਨ। ਹੋਰ ਵੇਰਵਿਆਂ ਦੀ ਉਡੀਕ ਹੈ।
;
;
;
;
;
;
;
;