JALANDHAR WEATHER

ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਵਲੋਂ ਖਰੀਦ ਕੇਂਦਰਾਂ ਦੇ ਦੌਰੇ ਦੌਰਾਨ 4 ਆੜ੍ਹਤੀਆਂ ਨੂੰ ਜੁਰਮਾਨਾ

ਸੰਗਰੂਰ, 25 ਅਪ੍ਰੈਲ (ਧੀਰਜ ਪਸ਼ੋਰੀਆ)-ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਅਤੇ ਸੈਕਟਰੀ ਨਰਿੰਦਰ ਪਾਲ ਵਲੋਂ ਖਰੀਦ ਕੇਂਦਰਾਂ ਦੇ ਕੀਤੇ ਜਾ ਰਹੇ ਦੌਰੇ ਦੌਰਾਨ ਕਣਕ ਵੱਧ ਤੋਲਦੇ ਪਾਏ ਜਾਣ ਉਤੇ ਬਡਰੁਖਾਂ ਖਰੀਦ ਕੇਂਦਰ ਦੇ ਤਿੰਨ ਅਤੇ ਬਹਾਦਰਪੁਰ ਖਰੀਦ ਕੇਂਦਰ ਦੇ ਇਕ ਆੜ੍ਹਤੀਏ ਨੂੰ ਜੁਰਮਾਨਾ ਕੀਤਾ ਹੈ। ਚੇਅਰਮੈਨ ਈਲਵਾਲ ਨੇ "ਅਜੀਤ" ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਦੀਆਂ ਸਖ਼ਤ ਹਦਾਇਤਾਂ ਹਨ ਕਿ ਕਿਸੇ ਵੀ ਕਿਸਾਨ ਨੂੰ ਕੋਈ ਦਿੱਕਤ ਨਾ ਆਵੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ