JALANDHAR WEATHER

ਕੇਂਦਰੀ ਜੇਲ੍ਹ ਵਿਚ ਹਵਾਲਾਤੀ ਨੂੰ ਸੱਪ ਨੇ ਡੱਸਿਆ

ਕਪੂਰਥਲਾ, 24 ਅਪ੍ਰੈਲ (ਅਮਨਜੋਤ ਸਿੰਘ ਵਾਲੀਆ)-ਕੇਂਦਰੀ ਜੇਲ੍ਹ ਵਿਚ ਇਕ ਹਵਾਲਾਤੀ ਨੂੰ ਸੱਪ ਵਲੋਂ ਡੱਸੇ ਜਾਣ ਕਾਰਨ ਉਸ ਨੂੰ ਜੇਲ੍ਹ ਦੇ ਗਾਰਦ ਵਲੋਂ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਦਾਖ਼ਲ ਕਰਵਾਇਆ ਗਿਆ । ਜੇਰੇ ਇਲਾਜ ਰੋਹਿਤ ਪੁੱਤਰ ਰਾਜ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਬੈਰਕ ਵਿਚ ਲੰਮਾ ਪਿਆ ਸੀ ਤਾਂ ਅਚਾਨਕ ਉਸ ਦੇ ਪੈਰ 'ਤੇ ਸੱਪ ਨੇ ਡੱਸ ਲਿਆ । ਹਾਲਤ ਖ਼ਰਾਬ ਹੁੰਦਿਆਂ ਦੇਖ ਜੇਲ੍ਹ ਮੁਲਾਜ਼ਮਾਂ ਨੇ ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ । ਜਿੱਥੇ ਡਿਊਟੀ ਡਾ. ਮੋਇਨ ਮੁਹੰਮਦ ਐਂਟੀ ਸਨੇਕਬਾਈਟ ਦੇ ਟੀਕੇ ਲਗਾ ਕੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ