JALANDHAR WEATHER

ਸੋਨੇ ਨੇ ਤੋੜੇ ਹੁਣ ਤੱਕ ਦੇ ਰਿਕਾਰਡ

ਚੰਡੀਗੜ੍ਹ, 22 ਅਪ੍ਰੈਲ- ਪਿਛਲੇ ਸਮੇਂ ਤੋਂ ਲਗਾਤਾਰ ਵਧ ਰਹੀਆਂ ਸੋਨੇ ਦੀਆਂ ਕੀਮਤਾਂ ਅੱਜ 1 ਲੱਖ ਪ੍ਰਤੀ ਦਸ ਗ੍ਰਾਮ ਹੋਣ ਤੋਂ ਮਹਿਜ਼ 200 ਰੁਪਏ ਦੂਰ ਹੈ। ਅੱਜ ਸੋਨੇ ਦੀ ਕੀਮਤ 99,800 ਰੁਪਏ ਦਰਜ ਕੀਤੀ ਗਈ ਹਾਲਾਂਕਿ ਜੀ.ਐਸ.ਟੀ. ਪਾ ਕੇ ਕੀਮਤ 1 ਲੱਖ ਨੂੰ ਟੱਪ ਗਈ ਹੈ। ਦੱਸ ਦੇਈਏ ਕਿ ਪਿਛਲੇ 3 ਮਹੀਨਿਆਂ ਵਿਚ ਸੋਨੇ ਦੀਆਂ ਕੀਮਤਾਂ ’ਚ 20 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ