JALANDHAR WEATHER

ਰਾਏਪੁਰ ਅਰਾਈਆਂ ਮੰਡ 'ਚ ਤੂੜੀ ਦੇ ਕੁੱਪਾਂ ਨੂੰ ਲੱਗੀ ਅੱਗ

ਨਡਾਲਾ/ ਕਪੂਰਥਲਾ , 16 ਅਪ੍ਰੈਲ ( ਰਘਬਿੰਦਰ ਸਿੰਘ)- ਸ਼ਾਮ ਆਈ ਆਈ ਤੇਜ਼ ਹਨੇਰੀ ਤੇ ਹਲਕੀ ਬਾਰਿਸ਼ ਤੋਂ ਬਾਅਦ ਰਾਏਪੁਰ ਅਰਾਈਆਂ ਮੰਡ 'ਚ ਤੂੜੀ ਦੇ 5 ਕੁੱਪਾਂ ਨੂੰ ਵੇਖਦਿਆਂ - ਵੇਖਦਿਆਂ ਅੱਗ ਲੱਗ ਗਈ। ਇਸ ਦੌਰਾਨ ਚੁਕੰਦਰ ਦੀ ਫ਼ਸਲ ਦਾ ਮਸੀਂ ਬਚਾਅ ਹੋਇਆ , ਨਹੀ ਤਾਂ ਨੁਕਸਾਨ ਵਧੇਰੇ ਹੋਣਾ ਸੀ। ਮੌਕੇ 'ਤੇ ਪੁਜੀਆਂ 3 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ 'ਤੇ ਕਾਬੂ ਪਾ ਰਹੀਆ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ