ਭਾਰਤੀ ਫ਼ੌਜ ਦੇ ਇੰਜੀਨੀਅਰਾਂ ਦੀ ਇਕ ਮਾਹਰ ਟੀਮ ਪਹੁੰਚੀ ਮਿਆਂਮਾਰ

ਨੇਪੀਡਾਉ (ਮਿਆਂਮਾਰ), 13 ਅਪ੍ਰੈਲ - ਮਿਆਂਮਾਰ ਸਰਕਾਰ ਦੀ ਇਕ ਰਸਮੀ ਬੇਨਤੀ ਦੇ ਜਵਾਬ ਵਿਚ, ਭਾਰਤੀ ਫ਼ੌਜ ਦੇ ਇੰਜੀਨੀਅਰਾਂ ਦੀ ਇਕ ਮਾਹਰ ਟੀਮ 6 ਅਪ੍ਰੈਲ 2025 ਨੂੰ ਆਪ੍ਰੇਸ਼ਨ ਬ੍ਰਹਮਾ ਦੇ ਤਹਿਤ ਮਿਆਂਮਾਰ ਪਹੁੰਚੀ, ਜੋ ਕਿ ਖੇਤਰੀ ਸਹਾਇਤਾ ਅਤੇ ਮਾਨਵਤਾਵਾਦੀ ਸਹਾਇਤਾ ਪ੍ਰਤੀ ਭਾਰਤ ਦੀ ਵਚਨਬੱਧਤਾ ਦੀ ਪੁਸ਼ਟੀ ਕਰਦੀ ਹੈ।