ਮੈਂ ਸਾਰਿਆਂ ਦਾ ਇਸ ਲੜਾਈ 'ਚ ਖੜ੍ਹਨ 'ਤੇ ਧੰਨਵਾਦ ਕਰਦਾਂ - ਪ੍ਰਤਾਪ ਸਿੰਘ ਬਾਜਵਾ

ਚੰਡੀਗੜ੍ਹ, 14 ਅਪ੍ਰੈਲ-ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੈਂ ਪੰਜਾਬ ਤੇ ਪੰਜਾਬੀਅਤ ਦੀ ਸੁਰੱਖਿਆ ਦੀ ਲੜਾਈ ਲੜ ਰਿਹਾ ਹਾਂ। ਮੈਂ ਤੁਹਾਡੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਜੋ ਇਸ ਲੜਾਈ ਵਿਚ ਮੇਰੇ ਨਾਲ ਖੜ੍ਹੇ ਹਨ। ਤੁਹਾਡੀ ਹਿੰਮਤ ਅਤੇ ਏਕਤਾ ਹੀ ਸਭ ਕੁਝ ਹੈ।