JALANDHAR WEATHER

ਮੋਹਾਲੀ ਥਾਣੇ 'ਚੋਂ ਬਾਹਰ ਆਏ ਪ੍ਰਤਾਪ ਸਿੰਘ ਬਾਜਵਾ

ਚੰਡੀਗੜ੍ਹ, 15 ਅਪ੍ਰੈਲ-ਮੋਹਾਲੀ ਥਾਣੇ 'ਚੋਂ ਪ੍ਰਤਾਪ ਸਿੰਘ ਬਾਜਵਾ ਬਾਹਰ ਆ ਗਏ ਹਨ ਤੇ ਉਨ੍ਹਾਂ ਵਲੋਂ ਕਈ ਘੰਟਿਆਂ ਤਕ ਪੁੱਛਗਿੱਛ ਕੀਤੀ ਗਈ। 50 ਬੰਬਾਂ ਵਾਲੀ ਟਿੱਪਣੀ 'ਤੇ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਪੁਲਿਸ ਸਾਹਮਣੇ ਅੱਜ ਪੇਸ਼ ਹੋਏ। ਪੁੱਛਗਿੱਛ ਤੋਂ ਬਾਅਦ ਬਾਹਰ ਆਉਂਦੇ ਹੀ ਪ੍ਰਤਾਪ ਸਿੰਘ ਬਾਜਵਾ ਸੂਬਾ ਸਰਕਾਰ ਉਤੇ ਵਰ੍ਹੇ। ਤਕਰੀਬਨ 6 ਘੰਟੇ ਤਕ ਪੁੱਛਗਿੱਛ ਚੱਲੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ