12ਵਕਫ਼ ਸੋਧ ਬਿੱਲ ਇਕ ਕਾਲਾ ਕਾਨੂੰਨ ਹੈ - ਇਮਰਾਨ ਮਸੂਦ
ਅਲੀਗੜ੍ਹ (ਯੂ.ਪੀ.), 6 ਅਪ੍ਰੈਲ - ਵਕਫ਼ ਸੋਧ ਬਿੱਲ 'ਤੇ, ਕਾਂਗਰਸ ਦੇ ਸੰਸਦ ਮੈਂਬਰ ਇਮਰਾਨ ਮਸੂਦ ਨੇ ਕਿਹਾ, "...ਵਕਫ਼ ਸੋਧ ਬਿੱਲ ਇਕ ਕਾਲਾ ਕਾਨੂੰਨ ਹੈ ਅਤੇ ਦੇਸ਼ ਦੇ ਸੰਵਿਧਾਨ 'ਤੇ ਹਮਲਾ ਹੈ... ਮੁਸਲਮਾਨਾਂ ਦੇ ਅਧਿਕਾਰਾਂ ਨੂੰ ਕੁਚਲ ਦਿੱਤਾ...
... 2 hours 53 minutes ago