JALANDHAR WEATHER

ਸੜਕ ਹਾਦਸੇ ਵਿਚ ਵਿਅਕਤੀ ਦੀ ਮੌਤ

ਸੰਗਰੂਰ, 4 ਅਪ੍ਰੈਲ- ਸੰਗਰੂਰ ਦੇ ਧੂਰੀ ਵਿਖੇ ਮਲੇਰਕੋਟਲਾ ਰੋਡ ਉਪਰ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਹਾਦਸਾ ਧੁਰੀ ਦੇ ਸਤਸੰਗ ਘਰ ਦੇ ਨਜ਼ਦੀਕ ਵਾਪਰਿਆ। ਇਕ ਅਣਪਛਾਤੇ ਵਾਹਨ ਵਲੋਂ ਫੇਟ ਮਾਰਨ ਕਾਰਨ ਪਿੰਡ ਭਸੌੜ ਤੋਂ ਆਪਣੇ ਘਰ ਵਾਪਿਸ ਪਰਤ ਰਹੇ ਧੁਰੀ ਦੇ ਨੌਜਵਾਨ ਦੀਪਕ ਕੁਮਾਰ (ਦੀਪਾ) ਦੀ ਇਲਾਜ ਦੇ ਦੌਰਾਨ ਮੌਤ ਹੋ ਗਈ। ਅਣਪਛਾਤੇ ਵਾਹਨ ਦੇ ਖਿਲਾਫ਼ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ, ਕਾਰਵਾਈ ਜਾਰੀ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ