JALANDHAR WEATHER

ਸਰਬ ਸੰਮਤੀ ਨਾਲ ਚੁਣੀ ਮੁਮੰਦ (ਸੌੜੀਆਂ) ਦੀ ਸਮੁੱਚੀ ਪੰਚਾਇਤ

ਚੋਗਾਵਾਂ, (ਅੰਮ੍ਰਿਤਸਰ), 7 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)- ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਸਰਹੱਦੀ ਪਿੰਡ ਮਮੰਦ (ਸੌੜੀਆਂ) ਵਿਖੇ ਸਰਬ ਸੰਮਤੀ ਨਾਲ ਸਮੁੱਚੀ ਪੰਚਾਇਤ ਚੁਣੀ ਗਈ। ਜਿਸ ਵਿਚ ਪਿੰਡ ਦਾ ਸਰਪੰਚ ਪ੍ਰਗਟ ਸਿੰਘ, ਮੈਂਬਰ ਦਿਆਲ ਸਿੰਘ ਠੇਕੇਦਾਰ, ਬੱਗਾ ਸਿੰਘ, ਹਰਦੀਪ ਸਿੰਘ, ਮਿੰਨਾ, ਤਿਲਕ ਰਾਜ, ਜੋਗਿੰਦਰ ਕੌਰ, ਸਾਜਣ ਸਿੰਘ, ਗੋਲਡੀ, ਰਾਜ ਸਿੰਘ (ਸਾਰੇ ਮੈਂਬਰ) ਚੁਣੇ ਗਏ। ਨਵ- ਨਿਯੁਕਤ ਚੁਣੀ ਪੰਚਾਇਤ ਨੂੰ ਪਿੰਡ ਦੇ ਪਤਵੰਤਿਆਂ ਨੇ ਸਨਮਾਨਿਤ ਕੀਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ