JALANDHAR WEATHER

ਭਾਰਤ ਵਲੋਂ ਮਾਲਦੀਵ ਨੂੰ ਇਕ ਹੋਰ ਸਾਲ ਲਈ 50 ਮਿਲੀਅਨ ਡਾਲਰ ਦੀ ਬਜਟ ਸਹਾਇਤਾ ਪ੍ਰਦਾਨ

 ਨਵੀਂ ਦਿੱਲੀ, 20 ਸਤੰਬਰ - ਭਾਰਤ ਨੇ ਮਾਲਦੀਵ ਨੂੰ ਇਕ ਹੋਰ ਸਾਲ ਲਈ 50 ਮਿਲੀਅਨ ਡਾਲਰ ਦੀ ਬਜਟ ਸਹਾਇਤਾ ਪ੍ਰਦਾਨ ਕੀਤੀ। ਮਾਲਦੀਵ ਵਿਚ ਭਾਰਤੀ ਹਾਈ ਕਮਿਸ਼ਨ ਨੇ ਐਲਾਨ ਕੀਤਾ ਕਿ ਭਾਰਤ ਨੇ ਮਾਲਦੀਵ ਸਰਕਾਰ ਦੀ ਬੇਨਤੀ 'ਤੇ ਇਕ ਹੋਰ ਸਾਲ ਲਈ 50 ਮਿਲੀਅਨ ਡਾਲਰ ਦੇ ਖਜ਼ਾਨਾ ਬਿੱਲ ਦੇ ਰੋਲਓਵਰ ਦੇ ਰੂਪ ਵਿਚ ਮਾਲਦੀਵ ਸਰਕਾਰ ਨੂੰ ਬਜਟ ਸਹਾਇਤਾ ਪ੍ਰਦਾਨ ਕੀਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ