ਊਧਮਪੁਰ : ਨਾਗਰਿਕਾਂ 'ਤੇ ਬਾਂਦਰਾਂ ਦੇ ਹਮਲਿਆਂ ਚ ਵਾਧਾ - ਮੈਡੀਕਲ ਅਧਿਕਾਰੀ
ਊਧਮਪੁਰ (ਜੰਮੂ-ਕਸ਼ਮੀਰ), 10 ਨਵੰਬਰ - ਇਕ ਮੈਡੀਕਲ ਅਧਿਕਾਰੀ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿਚ ਨਾਗਰਿਕਾਂ 'ਤੇ ਬਾਂਦਰਾਂ ਦੇ ਹਮਲਿਆਂ ਵਿਚ ਵਾਧਾ ਹੋਇਆ ਹੈ ਅਤੇ ਪਿਛਲੇ ਪੰਜ ਤੋਂ ਛੇ ਮਹੀਨਿਆਂ ਵਿਚ ਹਸਪਤਾਲ ਵਿਚ ਲਗਭਗ 20-25 ਕੇਸ ਪ੍ਰਾਪਤ ਹੋਏ ਹਨ।