ਧਰਮ 'ਤੇ ਆਧਾਰਿਤ ਨਹੀਂ ਹੋਣਾ ਚਾਹੀਦਾ ਰਾਖਵਾਂਕਰਨ - ਅਮਿਤ ਸ਼ਾਹ
ਮੁੰਬਈ, 10 ਨਵੰਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, "ਮੁਸਲਿਮ ਵਿਦਵਾਨਾਂ ਦੇ ਇਕ ਸੰਗਠਨ ਨੇ ਘੱਟ ਗਿਣਤੀਆਂ ਲਈ ਰਾਖਵੇਂਕਰਨ ਦੀ ਮੰਗ ਕੀਤੀ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਨਾਨਾ ਪਟੋਲੇ ਨੇ ਇਸ ਮੰਗ ਪੱਤਰ ਨੂੰ ਸਵੀਕਾਰ ਕੀਤਾ... ਮੈਂ ਮਹਾਰਾਸ਼ਟਰ ਦੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਹਾਂ, ਕੀ ਕਾਂਗਰਸ ਦੀ ਇਸ ਯੋਜਨਾ ਨਾਲ ਸਹਿਮਤ ਹੋ?... ਰਾਖਵਾਂਕਰਨ ਧਰਮ 'ਤੇ ਆਧਾਰਿਤ ਨਹੀਂ ਹੋਣਾ ਚਾਹੀਦਾ..."।