ਨੌਜਵਾਨ ਦੀ ਝਗੜੇ ਦੌਰਾਨ ਮੌਤ, ਪਿਤਾ ਗੰਭੀਰ
![](/cmsimages/20240705/4565291__psd watermark (1)-recovered-recovered.jpg)
ਕਾਹਨੂੰਵਾਨ, 5 ਜੁਲਾਈ (ਜਸਪਾਲ ਸਿੰਘ ਸੰਧੂ)-ਸਥਾਨਕ ਕਸਬੇ ਅੰਦਰ ਅੱਜ 2 ਪਰਿਵਾਰਾਂ ਵਿਚ ਹੋਏ ਝਗੜੇ ਦੌਰਾਨ ਰਾਜਨ ਮਸੀਹ 19 ਸਾਲ ਦੀ ਮੌਤ ਹੋ ਗਈ ਅਤੇ ਮ੍ਰਿਤਕ ਦਾ ਪਿਤਾ ਬਲਵਿੰਦਰ ਮਸੀਹ ਗੰਭੀਰ ਜ਼ਖ਼ਮੀ ਹੋ ਗਿਆ। ਮੁਹੱਲਾ ਵਾਸੀਆਂ ਦੇ ਕਹਿਣ ਮੁਤਾਬਕ ਇਹ ਲੜਾਈ 500 ਰੁਪਏ ਦੇ ਲੈਣ-ਦੇਣ ਤੋਂ ਹੋਈ ਹੈ।