JALANDHAR WEATHER

ਜੈਪੁਰ ਦੇ ਕਈ ਹਿੱਸਿਆਂ ਵਿਚ ਪਾਣੀ ਭਰਿਆ

ਜੈਪੁਰ, 8 ਜੁਲਾਈ - ਭਾਰੀ ਮੀਂਹ ਕਾਰਨ ਜੈਪੁਰ ਦੇ ਕਈ ਹਿੱਸਿਆਂ 'ਚ ਪਾਣੀ ਭਰ ਗਿਆ।ਜੈਪੁਰ-ਸੀਕਰ ਸਮੇਤ 4 ਜ਼ਿਲ੍ਹਿਆਂ ਵਿਚ ਮੀਂਹ ਤਾਪਮਾਨ ਡਿੱਗਿਆ ਹੈ। ਐਸ.ਐਮ.ਐਸ. ਹਸਪਤਾਲ ਦਾ ਵਾਰਡ ਪਾਣੀ ਨਾਲ ਭਰ ਗਿਆ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ