ਘਰ ’ਚ ਬੈਠੇ ਲੋਕ ਵੀ ਨਹੀਂ ਹਨ ਸੁਰੱਖਿਅਤ- ਸੁਨੀਲ ਜਾਖੜ
ਜਲੰਧਰ, 8 ਜੁਲਾਈ (ਸ਼ਿਵ)- ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੱਛਮੀ ਹਲਕੇ ਦੀ ਵੋਟਾਂ ਪੈਣ ਦੇ ਦੋ ਦਿਨ ਪਹਿਲਾਂ ਇਕ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਪੰਜਾਬ ਦੀ ‘ਆਪ’ ਸਰਕਾਰ ਦੇ ਕਾਰਜਕਾਲ ਵਿਚ ਕਾਨੂੰਨ ਵਿਵਸਥਾ ਦੀ ਹਾਲਤ ਇੰਨੀ ਮਾੜੀ ਹੋ ਗਈ ਹੈ ਕਿ ਹੁਣ ਘਰ ਬੈਠੇ ਲੋਕ ਵੀ ਸੁਰੱਖਿਅਤ ਨਹੀਂ ਰਹੇ।