6 ਗੰਗਾ ਵਿਚ ਨਹਾਉਂਦੇ ਸਮੇਂ 6 ਜਣੇ ਡੁੱਬ ਗਏ, ਦੋ ਅਜੇ ਵੀ ਲਾਪਤਾ
ਕਾਸਗੰਜ (ਉੱਤਰ ਪ੍ਰਦੇਸ਼ ),19 ਮਈ - ਉੱਤਰ ਪ੍ਰਦੇਸ਼ ਦੇ ਕਾਸਗੰਜ ਜ਼ਿਲ੍ਹੇ ਦੇ ਕਚਲਾ ਗੰਗਾ ਘਾਟ 'ਤੇ ਇਕ ਦਰਦਨਾਕ ਹਾਦਸਾ ਵਾਪਰਿਆ, ਜਦੋਂ ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਦੇ 6 ਸ਼ਰਧਾਲੂ ਗੰਗਾ ਵਿਚ ਇਸ਼ਨਾਨ ਕਰਦੇ ਸਮੇਂ ਡੁੱਬ ...
... 2 hours 47 minutes ago