7ਪਿੰਡ ਨਿੱਝਰ ਵਿਖੇ ਪੂਰੀ ਪੰਚਾਇਤ ਦੀ ਹੋਈ ਸਰਬਸੰਮਤੀ
ਗੁਰੂਹਰਸਹਾਏ (ਫਿਰੋਜ਼ਪੁਰ), 6 ਅਕਤੂਬਰ (ਹਰਚਰਨ ਸਿੰਘ ਸੰਧੂ)-ਪੇਂਡੂ ਪੰਚਾਇਤਾਂ ਦੀਆਂ ਹੋ ਰਹੀਆਂ ਚੋਣਾਂ ਦੌਰਾਨ ਗੁਰੂਹਰਸਹਾਏ ਦੇ ਨੇੜਲੇ ਪਿੰਡ ਨਿੱਝਰ ਵਿਖੇ ਵੀ ਪੂਰੀ ਪੰਚਾਇਤ ਦੀ ਸਰਬਸੰਮਤੀ ਹੋ ਗਈ ਹੈ। ਸਰਬਸੰਮਤੀ ਦੌਰਾਨ ਸ਼੍ਰੀਮਤੀ ਨਰਿੰਦਰ ਕੌਰ ਨਿੱਝਰ ਪਤਨੀ (ਬਲਦੇਵ ਸਿੰਘ ਨਿੱਝਰ) ਨੂੰ ਪਿੰਡ ਦਾ ਸਰਪੰਚ ਅਤੇ...
... 1 hours 30 minutes ago