ਜੰਮੂ 'ਚ ਕੀਤਾ ਗਿਆ ਮੌਕ ਡ੍ਰਿਲ ਦਾ ਆਯੋਜਨ
ਜੰਮੂ, 25 ਅਪ੍ਰੈਲ - ਐਮਰਜੈਂਸੀ ਸੇਵਾਵਾਂ ਦੀ ਜਾਂਚ ਕਰਨ, ਦੂਰ-ਦੁਰਾਡੇ ਥਾਵਾਂ 'ਤੇ ਪਹੁੰਚਯੋਗਤਾ ਨੂੰ ਯਕੀਨੀ ਬਣਾਉਣ ਅਤੇ ਕਿਸੇ ਵੀ ਸੰਕਟ ਲਈ ਪ੍ਰੋਟੋਕੋਲ ਨੂੰ ਸੁਚਾਰੂ ਬਣਾਉਣ ਦੇ ਉਦੇਸ਼ ਨਾਲ ਮਾਰ੍ਹ ਖੇਤਰ ਵਿਚ ਇਕ ਬਲੈਕਆਉਟ ਮੌਕ ਡ੍ਰਿਲ ਦਾ ਆਯੋਜਨ ਕੀਤਾ ਗਿਆ।
;
;
;
;
;
;
;
;