JALANDHAR WEATHER

ਕੋਰੀਆ ਅਤੇ ਭਾਰਤ ਦੇ ਵਪਾਰਕ ਆਗੂਆਂ ਵਲੋਂ ਭਾਰਤ-ਕੋਰੀਆ ਵਪਾਰ ਫੋਰਮ ਵਿਖੇ ਸਮਝੌਤਿਆਂ 'ਤੇ ਦਸਤਖਤ

 ਨਵੀਂ ਦਿੱਲੀ, 20 ਅਪ੍ਰੈਲ - ਦੱਖਣੀ ਕੋਰੀਆ ਅਤੇ ਭਾਰਤ ਦੇ ਵਪਾਰਕ ਆਗੂਆਂ ਨੇ ਭਾਰਤ-ਕੋਰੀਆ ਵਪਾਰ ਫੋਰਮ ਵਿਖੇ ਸਮਝੌਤਿਆਂ 'ਤੇ ਦਸਤਖਤ ਕੀਤੇ, ਜਿਸ ਵਿਚ ਸਟੀਲ, ਜਹਾਜ਼ ਨਿਰਮਾਣ, ਡਿਜੀਟਲ ਸੇਵਾਵਾਂ ਅਤੇ ਊਰਜਾ ਦੇ ਖੇਤਰ ਸ਼ਾਮਿਲ ਹਨ।
ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇ-ਮਯੁੰਗ ਦੀ ਭਾਰਤ ਦੀ ਰਾਜਕੀ ਫੇਰੀ ਦੇ ਮੌਕੇ 'ਤੇ ਆਯੋਜਿਤ ਫੋਰਮ ਵਿਚ ਦੱਖਣੀ ਕੋਰੀਆ ਦੇ ਉਦਯੋਗ, ਵਪਾਰ ਅਤੇ ਸਰੋਤ ਮੰਤਰੀ ਜੰਗ-ਕਵਾਨ ਕਿਮ ਅਤੇ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਦੀ ਮੌਜੂਦਗੀ ਵਿਚ ਇਹ ਸਮਝੌਤਾ ਸਹੀਬੱਧ ਕੀਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ