JALANDHAR WEATHER

ਅੱਜ ਮੁੜ ਹਾਈਕੋਰਟ ’ਚ ਪੇਸ਼ ਹੋਣਗੇ ਅਰਵਿੰਦ ਕੇਜਰੀਵਾਲ

ਚੰਡੀਗੜ੍ਹ, 20 ਅਪ੍ਰੈਲ- ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਸਵੇਰੇ 10:30 ਵਜੇ ਹਾਈ ਕੋਰਟ ਵਿਚ ਮੁੜ ਤੋਂ ਪੇਸ਼ ਹੋਣਗੇ। ਸੀ.ਬੀ.ਆਈ. ਦੇ ਹਲਫ਼ਨਾਮੇ ’ਤੇ ਕੇਜਰੀਵਾਲ ਨੇ ਆਪਣਾ ਜਵਾਬ ਦਾਖ਼ਲ ਕੀਤਾ ਸੀ, ਪਰ ਅਦਾਲਤ ਨੇ ਉਹ ਜਵਾਬ ਰਿਕਾਰਡ ’ਤੇ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਅੱਜ ਪੇਸ਼ ਹੋ ਕੇ ਕੇਜਰੀਵਾਲ ਅਦਾਲਤ ਨੂੰ ਬੇਨਤੀ ਕਰਨਗੇ ਕਿ ਉਨ੍ਹਾਂ ਦਾ ਜਵਾਬ ਰਿਕਾਰਡ ’ਤੇ ਲਿਆ ਜਾਵੇ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ