ਦਿੱਲੀ ਪੁਲਿਸ ਵਲੋਂ ਯੂ.ਪੀ. ਤੋਂ ਆਈਐੱਸਆਈਐੱਸ ਸ਼ੱਕੀ ਗ੍ਰਿਫ਼ਤਾਰ
ਨਵੀਂ ਦਿੱਲੀ, 4 ਅਪ੍ਰੈਲ - ਦਿੱਲੀ ਪੁਲਿਸ ਦੀ ਕਾਊਂਟਰ-ਇੰਟੈਲੀਜੈਂਸ ਟੀਮ ਨੇ ਉੱਤਰ ਪ੍ਰਦੇਸ਼ ਦੇ ਕੁਸ਼ੀ ਨਗਰ ਤੋਂ ਰਿਜ਼ਵਾਨ ਨਾਮ ਦੇ ਇਕ ਆਈਐੱਸਆਈਐੱਸ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਸਦੀਆਂ ਹਰਕਤਾਂ 'ਤੇ ਲੰਬੇ ਸਮੇਂ ਤੋਂ ਨਜ਼ਰ ਰੱਖੀ ਜਾ ਰਹੀ ਸੀ। ਉਸਨੂੰ ਪਹਿਲਾਂ ਮੁੰਬਈ ਵਿਚ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ, ਅਤੇ ਉਸ ਤੋਂ ਬਹੁਤ ਸਾਰੀ ਦੇਸ਼ ਵਿਰੋਧੀ ਸਮੱਗਰੀ ਬਰਾਮਦ ਕੀਤੀ ਗਈ ਸੀ।
;
;
;
;
;
;
;
;