ਫ਼ਿਰੋਜ਼ਪੁਰ-ਫ਼ਾਜ਼ਿਲਕਾ ਮੁੱਖ ਮਾਰਗ ਜਾਮ, ਵਾਹਨਾਂ ਦੀਆਂ ਲੱਗੀਆ ਲੰਮੀਆਂ ਕਤਾਰਾਂ
ਮਮਦੋਟ (ਫ਼ਿਰੋਜ਼ਪੁਰ) 4 ਅਪ੍ਰੈਲ (ਰਾਜਿੰਦਰ ਸਿੰਘ ਹਾਂਡਾ) ਫ਼ਿਰੋਜ਼ਪੁਰ - ਫ਼ਾਜ਼ਿਲਕਾ ਮਾਰਗ 'ਤੇ ਕਾਰ ਸਵਾਰਾਂ ਵਲੋਂ ਦੂਜੇ ਕਾਰ ਸਵਾਰਾਂ 'ਤੇ ਗੋਲੀ ਚਲਾਉਣ ਕਾਰਨ ਇਕ ਧਿਰ ਵਲੋਂ ਕਾਰਵਾਈ ਦੀ ਮੰਗ ਨੂੰ ਲੈ ਕੇ ਥਾਣਾ ਲੱਖੋ ਕੇ ਬਹਿਰਾਮ ਦੇ ਸਾਹਮਣੇ ਧਰਨਾ ਦਿੰਦਿਆਂ ਮੁੱਖ ਮਾਰਗ ਜਾਮ ਕਰ ਦਿੱਤਾ ਗਿਆ, ਜਿਸ ਕਾਰਨ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗੀ ਗਈਆਂ । ਇਸ ਧਰਨੇ ਕਾਰਨ ਵੱਡੀ ਗਿਣਤੀ ਵਿਚ ਰਾਹਗੀਰ ਖੱਜਲ ਖੁਆਰ ਹੋਏ। ਪੁਲਿਸ ਵਲੋਂ ਗੋਲੀਬਾਰੀ ਦਾ ਭਰੋਸਾ ਦੇ ਕੇ ਧਰਨਾ ਖ਼ਤਮ ਕਰਵਾਉਣ ਦੀ ਕੋਸ਼ਿਸ਼ ਗਈ ।
;
;
;
;
;
;
;
;