12ਦਿੱਲੀ ਪੁਲਿਸ ਵਲੋਂ ਯੂ.ਪੀ. ਤੋਂ ਆਈਐੱਸਆਈਐੱਸ ਸ਼ੱਕੀ ਗ੍ਰਿਫ਼ਤਾਰ
ਨਵੀਂ ਦਿੱਲੀ, 4 ਅਪ੍ਰੈਲ - ਦਿੱਲੀ ਪੁਲਿਸ ਦੀ ਕਾਊਂਟਰ-ਇੰਟੈਲੀਜੈਂਸ ਟੀਮ ਨੇ ਉੱਤਰ ਪ੍ਰਦੇਸ਼ ਦੇ ਕੁਸ਼ੀ ਨਗਰ ਤੋਂ ਰਿਜ਼ਵਾਨ ਨਾਮ ਦੇ ਇਕ ਆਈਐੱਸਆਈਐੱਸ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਪੁਲਿਸ ਅਧਿਕਾਰੀ ਨੇ ਦੱਸਿਆ...
... 1 hours 8 minutes ago